Skip to content

Routine Lyrics – Shubh

    Routine Lyrics from The Album Sicario: The stunning Punjabi song is sung by Shubh, and composed by SOE while the lovely lyrics of ‘Routine’ are penned down by Shubh. So, let’s dive into the lyrics of this song in detail.

    Song Credits

    📌 TitleRoutine
    🎤 Singer(s)Shubh
    ✍🏻 Songwriter(s)Shubh
    🎶Music (s)Tatay produciendo
    🏷️LabelShubh

    Routine Lyrics – Shubh

    English

    Kahton Phullan Utte Rakhde
    Paunda Mor Pehlan Patt Te
    Shaunk Athre Aa Jatt De
    Jehde Bolde Si Hatt Ke
    Jo Nikle Si Dack Ke

    LV Aa Lak Te
    Gucci Lishk’di Ankh Te
    Thalle Gall Na Koi Lakh De
    Chhadd Puchh Padtaal
    Ni Tu Hoya Sadde Pakh Te

    Pehli Aa Mandeer Naa Koi Dakka Tod’de
    Gehdi Launi Puchhi Ae Ta Khade Dor Te
    Yaarian De Pakke Aa Na Keha Mod Te
    Kamm Adeyan Te Kaddiye Dande De Zor Te

    Billo Kurte Pajame Chitte Watt Ni Koi
    Ek Ton Ek Saada Ghatt Ki Koi
    Naal Dil De Aa Raaje Banda Khach Ni Koi
    Gharon Nikle Aa Bachke Te Cafeteria Lagde

    Oh Morr Tussi Patt De
    Kahton Phullan Utte Rakhde
    Jaake Pehli Thaan Lakk De
    Jehde Bolde Si Hatt Ke
    Jo Nikle Si Dack Ke

    LV Aa Lak Te
    Gucci Lishk’di Ankh Te
    Thalle Gall Na Koi Lakh De
    Chhadd Puchh Padtaal
    Ni Tu Hoya Sadde Pakh Te

    Aye.. Haazir Jawaabi Munde Karde Kharabi
    Kade Bande Swaggy Kade Taur Aa Nawabi
    Nature Mazakiyan Na Karde Chalaki
    Saare Luttde Nazare Patt Poore Aa Swaadi

    Ho Dudh Makhna De Patte Anni Jaan Ni
    Kise Baahar Layi Currency Wangu Chale Naam Ni
    Koi Bol Ke Dikha De Agge Fanne Khan Ni
    Ghare Maa De Aa Ladle Te Bapu Kolon Darde

    Morr Tussi Patt De
    Kahton Phullan Utte Rakhde
    Shaunk Athre Aa Jatt De
    Jehde Bolde Si Hatt Gaye
    Jo Nikle Si Dack Ke

    LV Aa Lak Te
    Gucci Lishk’di Ankh Te
    Thalle Gall Na Koi Lakh De
    Chhadd Puchh Padtaal
    Ni Tu Hoya Sadde Pakh Te

    ਪੰਜਾਬੀ

    ਕਹਤੋਂ ਫੁੱਲਾਂ ਉੱਤੇ ਰੱਖਦੇ
    ਪਾਉਂਦਾ ਮੋਰ ਪਹਿਲਾਂ ਪੱਟ ਤੇ
    ਸ਼ੌਂਕ ਅਥਰੇ ਆ ਜੱਟ ਦੇ
    ਜਿਹਦੇ ਬੋਲਦੇ ਸੀ ਹੱਟ ਕੇ
    ਜੋ ਨਿਕਲੇ ਸੀ ਡੱਕ ਕੇ

    ਐਲਵੀ ਆ ਲੱਕ ਤੇ
    ਗੁੱਚੀ ਲਿਸ਼ਕ’ਦੀ ਅੱਖ ਤੇ
    ਥੱਲੇ ਗੱਲ ਨਾ ਕੋਈ ਲੱਖ ਦੇ
    ਛੱਡ ਪੁੱਛ ਪਡਤਾਲ
    ਨੀ ਤੂੰ ਹੋਇਆ ਸਾਡੇ ਪੱਖ ਤੇ

    ਪਹਿਲੀ ਆ ਮੰਡੀਰ ਨਾ ਕੋਈ ਡੱਕਾ ਤੋੜਦੇ
    ਘੇੜੀ ਲਾਉਣੀ ਪੁੱਛੀ ਏ ਤਾ ਖੜੇ ਦੋੜ ਤੇ
    ਯਾਰੀਆਂ ਦੇ ਪੱਕੇ ਆ ਨਾ ਕਿਹਾ ਮੋੜ ਤੇ
    ਕੰਮ ਅਦਿਆਂ ਤੇ ਕੱਢੀਏ ਡਾਂਡੇ ਦੇ ਜ਼ੋਰ ਤੇ

    ਬਿਲੋ ਕੁਰਤੇ ਪਜਾਮੇ ਚਿੱਟੇ ਵੱਟ ਨੀ ਕੋਈ
    ਇੱਕ ਤੋਂ ਇੱਕ ਸਾਦਾ ਘੱਟ ਕੀ ਕੋਈ
    ਨਾਲ ਦਿਲ ਦੇ ਆ ਰਾਜੇ ਬੰਦਾ ਖਚ ਨੀ ਕੋਈ
    ਘਰੋਂ ਨਿਕਲੇ ਆ ਬਚਕੇ ਤੇ ਕੈਫੇਟੇਰੀਆ ਲਗਦੇ

    ਓਹ ਮੋੜ ਤੁਸੀ ਪੱਟ ਦੇ
    ਕਹਤੋਂ ਫੁੱਲਾਂ ਉੱਤੇ ਰੱਖਦੇ
    ਜਾਏਂ ਪਹਿਲਾਂ ਥਾਂ ਲੱਕ ਦੇ
    ਜਿਹਦੇ ਬੋਲਦੇ ਸੀ ਹੱਟ ਕੇ
    ਜੋ ਨਿਕਲੇ ਸੀ ਡੱਕ ਕੇ

    ਐਲਵੀ ਆ ਲੱਕ ਤੇ
    ਗੁੱਚੀ ਲਿਸ਼ਕ’ਦੀ ਅੱਖ ਤੇ
    ਥੱਲੇ ਗੱਲ ਨਾ ਕੋਈ ਲੱਖ ਦੇ
    ਛੱਡ ਪੁੱਛ ਪਡਤਾਲ
    ਨੀ ਤੂੰ ਹੋਇਆ ਸਾਡੇ ਪੱਖ ਤੇ

    ਅਏ.. ਹਾਜ਼ਿਰ ਜਵਾਬੀ ਮੁੰਡੇ ਕਰਦੇ ਖਰਾਬੀ
    ਕਦੇ ਬੰਦੇ ਸਵੈਗੀ ਕਦੇ ਤੌਰ ਆ ਨਵਾਬੀ
    ਨੇਚਰ ਮਜ਼ਾਕੀਆਂ ਨਾ ਕਰਦੇ ਚਾਲਾਕੀ
    ਸਾਰੇ ਲੁੱਟਦੇ ਨਜ਼ਾਰੇ ਪੱਟ ਪੂਰੇ ਆ ਸਵਾਦੀ

    ਹੋ ਦੁੱਧ ਮਖਨਾ ਦੇ ਪੱਤੇ ਅੱਨੀ ਜਾਣ ਨੀ
    ਕਿਸੇ ਬਾਹਰ ਲਾਈ ਕਰੰਸੀ ਵਾਂਗੂ ਚਲੇ ਨਾਮ ਨੀ
    ਕੋਈ ਬੋਲ ਕੇ ਦਿਖਾ ਦੇ ਅੱਗੇ ਫੰਨੇ ਖਾਨ ਨੀ
    ਘਰੇ ਮਾ ਦੇ ਆ ਲਡਲੇ ਤੇ ਬਾਪੂ ਕੋਲੋਂ ਡਰਦੇ

    ਮੋੜ ਤੁਸੀ ਪੱਟ ਦੇ
    ਕਹਤੋਂ ਫੁੱਲਾਂ ਉੱਤੇ ਰੱਖਦੇ
    ਸ਼ੌਂਕ ਅਥਰੇ ਆ ਜੱਟ ਦੇ
    ਜਿਹਦੇ ਬੋਲਦੇ ਸੀ ਹੱਟ ਗਏ
    ਜੋ ਨਿਕਲੇ ਸੀ ਡੱਕ ਕੇ

    ਐਲਵੀ ਆ ਲੱਕ ਤੇ
    ਗੁੱਚੀ ਲਿਸ਼ਕ’ਦੀ ਅੱਖ ਤੇ
    ਥੱਲੇ ਗੱਲ ਨਾ ਕੋਈ ਲੱਖ ਦੇ
    ਛੱਡ ਪੁੱਛ ਪਡਤਾਲ
    ਨੀ ਤੂੰ ਹੋਇਆ ਸਾਡੇ ਪੱਖ ਤੇ

    Routine Music Video

    The music video “Routine” is Visuals by Ayechirag and Mnvshr, and sung by Shubh. This music video features Shubh., in captivating roles. Stay tuned to Tamil2Lyrics.Com to discover more song lyrics like this!

    Tags: