Skip to content

Rumaal Lyrics – Maninder Buttar | Kaka

    Presenting “Rumaal Lyrics,” a beautiful Punjabi song: The captivating song is sung by Maninder Buttar feat Kaka, and the music is composed by Jaydden while the lovely lyrics of ‘Rumaal‘ are penned down by Maninder Buttar, Kaka. So, let’s dive into the lyrics of this song in detail.

    Song Credits

    📌 TitleRumaal
    🎤 Singer(s)Maninder Buttar, Kaka
    ✍🏻 Songwriter(s)Maninder Buttar, Kaka
    🎶Music Composer(s)Jaydden
    🏷️LabelManinder Buttar

    Rumaal Lyrics – Maninder Buttar | Kaka

    Assi Tadpe Tere Layi Enna Tadpe
    Assi Tadpe Tere Layi Enna Tadpe
    Tu Esa Sanu Haal De Geya

    Assi Puchiya Tu Sade Nal khaloye Ga ke Nhi
    Akhan Poonjne Nu Maahi Te Rumaal De Geya
    Akhan Poonjne Nu Maahi Te Rumaal De Geya
    Akhan Poonjne Nu Maahi Te Rumaal De Geya

    Jhanjar Bhi Ditti Ohne Paira Vich Paune Nu
    Jad Bhi Eh Chan Chan kearje Cheta Ohda Aaune Nu

    Ehi Gal Jhanjar Di Buri Lagdi
    Chanke Jdo Eh Dil Chhuri Vajdi
    Ghungroo Ta Pali Bethe Vair Sohneya
    Maafi Mere Mangde Ne Pair Sohneya

    Ehe Chhanke Ve Dukh Bethi Ban ke
    Ehe Chhanke Ve Dukh Bethi Ban ke
    Tu Esi Ehdi Taal De Geya

    Assi Puchiya Tu Saath Sada Dwega ke Nhi
    Akhan Poonjne Nu Maahi Te Rumaal De Geya

    Meri Jaagdi Ae Laash kare Pyaar Di Talaash
    Meri Jagdi Ae Laash kare Pyaar Di Talaash
    Mile Jagah Jagah Dga kite Neend Mile kassh
    Meinu Neend Mile keaash Pakki Neend Mile kaash

    Raatan Nu Naa Sova Dukh Apne Lukova
    Naino Neer Chohva Luk Luk Rova
    Akhan Meriaa Nu Rang Ghuda Laal De Geya

    Saath Mera Yaar Fir kade Devega
    Saath Mera Yaar Fir kade Devega
    Mere Dil Nu Becheni Filhaal De Geya

    Jdo Puchya kei Saath Mera Daye Ga ke Nhi
    Akhan Poonjne Nu Mahi Te Rumaal De Geya

    Assi Puchiya Tu Sade Nal khaloye Ga ke Nhi
    Akhan Poonjne Nu Mahi Te Rumaal De Geya
    Assi Puchiya Tu Sade Nal khaloye Ga ke Nhi
    Akhan Poonjne Nu Mahi Te Rumaal De Geya

    Surme Di Lod koyi Naa
    Hanju Aaun kaale kaale
    Bullan Di Laali Suki
    La ke Rakhdi Aa Taale

    kede Pyaar Dwe kede Maar Dawe
    Sanu kearke Phone Mahineyan Baad
    Saddi Mental Health Bigaad Dawe
    khat Bhi Saare Paad Dawe

    Dine Ta kerda Pyaar Sanu
    Raatan Nu Chan Chad Dawe
    kearke Phone Mahineyan Baad
    Saddi Mental Health Bigaad Dawe

    Assi Rul Gye Ve Duniyan Nu Bhul Gye
    Assi Rul Gye Ve Duniyan Nu Bhul Gye
    Dukhan Da Esa Saal De Geya

    Assi Puchiya Tu Sade Nal khaloye Ga ke Nhi
    Akhan Poonjne Nu Mahi Te Rumaal De Geya
    Assi Puchiya Tu Sade Nal khaloye Ga ke Nhi
    Akhan Poonjne Nu Mahi Te Rumaal De Geya

    Akhan Poonjne Nu Mahi Te Rumaal De Geya

    ਅਸੀਂ ਤੜਪੇ ਤੇਰੇ ਲਈ ਐਨ੍ਹਾ ਤੜਪੇ
    ਅਸੀਂ ਤੜਪੇ ਤੇਰੇ ਲਈ ਐਨ੍ਹਾ ਤੜਪੇ
    ਤੂੰ ਐਸਾ ਸਾਨੂੰ ਹਾਲ ਦੇ ਗਿਆ

    ਅਸੀਂ ਪੁੱਛਿਆ ਤੂੰ ਸਾਡੇ ਨਾਲ ਖਲੋਏਗਾ ਕਿ ਨਹੀਂ
    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ
    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ
    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ

    ਝੰਜਰ ਵੀ ਦਿਤੀ ਓਹਨੇ ਪੈਰਾਂ ਵਿੱਚ ਪਾਉਣੇ ਨੂੰ
    ਜਦ ਵੀ ਇਹ ਛਣ ਛਣ ਕਰੇ ਜੇ ਚੇਤਾ ਓਹਦਾ ਆਉਣੇ ਨੂੰ

    ਏਹੀ ਗੱਲ ਝੰਜਰ ਦੀ ਬੁਰੀ ਲੱਗਦੀ
    ਛੰਕੇ ਜਦੋਂ ਇਹ ਦਿਲ ਛੁਰੀ ਵੱਜਦੀ
    ਘੁੰਗਰੂ ਤਾਂ ਪਾਲੀ ਬੈਠੇ ਵੈਰ ਸੋਹਣਿਆਂ
    ਮਾਫੀ ਮੇਰੇ ਮੰਗਦੇ ਨੇ ਪੈਰ ਸੋਹਣਿਆਂ

    ਏਹ ਛੰਕੇ ਵੇ ਦੁੱਖ ਬੇਠੀ ਬਣ ਕੇ
    ਏਹ ਛੰਕੇ ਵੇ ਦੁੱਖ ਬੇਠੀ ਬਣ ਕੇ
    ਤੂੰ ਐਸੇ ਇਸਦੀ ਤਾਲ ਦੇ ਗਿਆ

    ਅਸੀਂ ਪੁੱਛਿਆ ਤੂੰ ਸਾਥ ਸਾਡਾ ਦੇਵੇਗਾ ਕਿ ਨਹੀਂ
    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ

    ਮੇਰੀ ਜਾਗਦੀ ਏ ਲਾਸ਼ ਕਰੇ ਪਿਆਰ ਦੀ ਤਲਾਸ਼
    ਮੇਰੀ ਜਾਗਦੀ ਏ ਲਾਸ਼ ਕਰੇ ਪਿਆਰ ਦੀ ਤਲਾਸ਼
    ਮਿਲੇ ਜਗਾ ਜਗਾ ਧੋਖਾ ਕਿੱਥੇ ਨੀਂਦ ਮਿਲੇ ਕਾਸ਼
    ਮੈਨੂੰ ਨੀਂਦ ਮਿਲੇ ਕਾਸ਼ ਪੱਕੀ ਨੀਂਦ ਮਿਲੇ ਕਾਸ਼

    ਰਾਤਾਂ ਨੂੰ ਨਾ ਸੌਵਾ ਦੁੱਖ ਆਪਣੇ ਲੁਕਾਵਾ
    ਨੈਣਾਂ ਨੀਰ ਛੋਹਵਾਂ ਲੁਕ ਲੁਕ ਰੋਵਾਂ
    ਅੱਖਾਂ ਮੇਰਿਆ ਨੂੰ ਰੰਗ ਘੁਡਾ ਲਾਲ ਦੇ ਗਿਆ

    ਸਾਥ ਮੇਰਾ ਯਾਰ ਫਿਰ ਕਦੇ ਦੇਵੇਗਾ
    ਸਾਥ ਮੇਰਾ ਯਾਰ ਫਿਰ ਕਦੇ ਦੇਵੇਗਾ
    ਮੇਰੇ ਦਿਲ ਨੂੰ ਬੇਚੈਨੀ ਫਿਲਹਾਲ ਦੇ ਗਿਆ

    ਜਦੋਂ ਪੁੱਛਿਆ ਕਿ ਸਾਥ ਮੇਰਾ ਦੇਵੇਗਾ ਕਿ ਨਹੀਂ
    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ

    ਅਸੀਂ ਪੁੱਛਿਆ ਤੂੰ ਸਾਡੇ ਨਾਲ ਖਲੋਏਗਾ ਕਿ ਨਹੀਂ
    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ
    ਅਸੀਂ ਪੁੱਛਿਆ ਤੂੰ ਸਾਡੇ ਨਾਲ ਖਲੋਏਗਾ ਕਿ ਨਹੀਂ
    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ

    ਸੁਰਮੇ ਦੀ ਲੋੜ ਕੋਈ ਨਾ
    ਹੰਝੂ ਆਉਣ ਕਾਲੇ ਕਾਲੇ
    ਬੁੱਲਾਂ ਦੀ ਲਾਲੀ ਸੁੱਕੀ
    ਲਾ ਕੇ ਰੱਖਦੀ ਏ ਤਾਲੇ

    ਕਿਹੜੇ ਪਿਆਰ ਦੇਵੇ ਕਿਹੜੇ ਮਾਰ ਦੇਵੇ
    ਸਾਨੂੰ ਕਰਕੇ ਫੋਨ ਮਹੀਨਿਆਂ ਬਾਅਦ
    ਸਾਡੀ ਮੈਨਟਲ ਹੈਲਥ ਬਿਗਾੜ ਦੇਵੇ
    ਖ਼ਤ ਵੀ ਸਾਰੇ ਪਾੜ ਦੇਵੇ

    ਦਿਨੇ ਤਾਂ ਕਰਦਾ ਪਿਆਰ ਸਾਨੂੰ
    ਰਾਤਾਂ ਨੂੰ ਚਾਂਦ ਛੱਡ ਦੇਵੇ
    ਕਰਕੇ ਫੋਨ ਮਹੀਨਿਆਂ ਬਾਅਦ
    ਸਾਡੀ ਮੈਨਟਲ ਹੈਲਥ ਬਿਗਾੜ ਦੇਵੇ

    ਅਸੀਂ ਰੁੱਲ ਗਏ ਵੇ ਦੁਨੀਆ ਨੂੰ ਭੁੱਲ ਗਏ
    ਅਸੀਂ ਰੁੱਲ ਗਏ ਵੇ ਦੁਨੀਆ ਨੂੰ ਭੁੱਲ ਗਏ
    ਦੁੱਖਾਂ ਦਾ ਐਸਾ ਸਾਲ ਦੇ ਗਿਆ

    ਅਸੀਂ ਪੁੱਛਿਆ ਤੂੰ ਸਾਡੇ ਨਾਲ ਖਲੋਏਗਾ ਕਿ ਨਹੀਂ
    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ
    ਅਸੀਂ ਪੁੱਛਿਆ ਤੂੰ ਸਾਡੇ ਨਾਲ ਖਲੋਏਗਾ ਕਿ ਨਹੀਂ
    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ

    ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਿਆ

    Rumaal music video

    The music video “Rumaal” is directed by Harman Buttar & Rahul Chahal, and sung by Maninder Buttar feat Kaka. This music video features Maninder Buttar feat Kaka, in captivating roles. Stay tuned to Telugu2Lyrics.Com to discover the lyrics of this amazing song!