Presenting “Main Aa Reha Lyrics,” a beautiful Punjabi song: The captivating song is sung by Juss, and the music is composed by MixSingh while the lovely lyrics of ‘Main Aa Reha‘ are penned down by Juss. So, let’s dive into the lyrics of this song in detail.

Song Credits
Main Aa Reha Lyrics – Juss
Mai Aa Reha Teri Zindgi De Vich
Hath Tere Nu Fadn Lyi
Tere Supne Pure Krn Lyi
Tenu Aake Mera Karn Lyi
Mai Aa Reha Teri Galiya De Vich
Suraj De Naal Chadan Lyi
Teri Khushiyan De Vich Khadn Lyi
Tere Dukha De Vich Ladn Lyi
Mai Aa Reha
Tu Jo Mileya Inj Mileya
Gya Sab Mai Bhul Tanhaiya
Pehla Darr Si Lgda Raatan Vich
Hun Raatan Ne Rushnayia
Mai Sab Suniyan Te Samjiya Ne
Jo Glla Tu Samjayiaa
Mere Dil Ni Lgda Hor Kite
Mai Jad Diya Tena Layiaa
Mai Aa Reha Teri Zulfan De Vich
Full Leke Ik Jhdn Layi
Tena Jeen Layi Tena Marn Lyi
Tere Supne Pure Karn Lyi
Akhan Bhariya Dhariya Ne
Tu Rakhli Hun Samjake
Hath Fadlyi Tu Kambde Mere
Jad Mai Milya Aake
Hath Kamde Ne Mere Pye
Bas Fadley Jaldi Hun Aake
Mai Bahr Kde Vi Kalle Ne
Kde Dekhya Nhio Jaake
Mere Perr Ne Chlde Tere Naah
Ruk Jaan Tere Te Aake
Mai Aa Reha Sab Raha Te
Tere Pera De Naal Chaln Layi
Tere Saha Te Vich Ralan Lyi
Sadi Zindgi Puri Karn Layi
Tenu Aake Mera Karn Lyi
Mai Aa Reha…
ਮੈਂ ਆ ਰਿਹਾ ਤੇਰੀ ਜ਼ਿੰਦਗੀ ਦੇ ਵਿੱਚ
ਹੱਥ ਤੇਰੇ ਨੂੰ ਫੜਨ ਲਈ
ਤੇਰੇ ਸੁਪਨੇ ਪੂਰੇ ਕਰਨ ਲਈ
ਤੈਨੂੰ ਆਕੇ ਮੇਰਾ ਕਰਨ ਲਈ
ਮੈਂ ਆ ਰਿਹਾ ਤੇਰੀ ਗਲੀਆਂ ਦੇ ਵਿੱਚ
ਸੂਰਜ ਦੇ ਨਾਲ ਚੜ੍ਹਨ ਲਈ
ਤੇਰੀ ਖੁਸ਼ੀਆਂ ਦੇ ਵਿੱਚ ਖੜਨ ਲਈ
ਤੇਰੇ ਦੁੱਖਾਂ ਦੇ ਵਿੱਚ ਲੜਨ ਲਈ
ਮੈਂ ਆ ਰਿਹਾ
ਤੂੰ ਜੋ ਮਿਲਿਆ ਇੰਜ ਮਿਲਿਆ
ਗਿਆ ਸਭ ਮੈਂ ਭੁੱਲ ਤਨਹਾਈਆਂ
ਪਹਿਲਾਂ ਡਰ ਸੀ ਲਗਦਾ ਰਾਤਾਂ ਵਿੱਚ
ਹੁਣ ਰਾਤਾਂ ਨੇ ਰੁਸ਼ਨਈਆਂ
ਮੈਂ ਸਭ ਸੁਣੀਆਂ ਤੇ ਸਮਝੀਆਂ ਨੇ
ਜੋ ਗੱਲਾਂ ਤੂੰ ਸਮਝਾਈਆਂ
ਮੇਰੇ ਦਿਲ ਨਹੀਂ ਲਗਦਾ ਹੋਰ ਕਿਤੇ
ਮੈਂ ਜਦ ਦੀਆਂ ਤੇਰੇ ਨਾਲ ਲਾਈਆਂ
ਮੈਂ ਆ ਰਿਹਾ ਤੇਰੀ ਜੁਲਫਾਂ ਦੇ ਵਿੱਚ
ਫੁੱਲ ਲੈਕੇ ਇਕ ਝਡਨ ਲਈ
ਤੇਰੇ ਨਾਲ ਜੀਣ ਲਈ ਤੇਰੇ ਨਾਲ ਮਰਨ ਲਈ
ਤੇਰੇ ਸੁਪਨੇ ਪੂਰੇ ਕਰਨ ਲਈ
ਅੱਖਾਂ ਭਰੀਆਂ ਧਰੀਆਂ ਨੇ
ਤੂੰ ਰੱਖਲੀ ਹੁਣ ਸਮਝਾ ਕੇ
ਹੱਥ ਫੜ ਲਈ ਤੂੰ ਕੰਬਦੇ ਮੇਰੇ
ਜਦ ਮੈਂ ਮਿਲਿਆ ਆਕੇ
ਹੱਥ ਕੰਬਦੇ ਨੇ ਮੇਰੇ ਪੈਏ
ਬਸ ਫੜ ਲੈ ਜਲਦੀ ਹੁਣ ਆਕੇ
ਮੈਂ ਬਾਹਰ ਕਦੇ ਵੀ ਕੱਲੇ ਨਹੀਂ
ਕਦੇ ਦੇਖਿਆ ਨਹੀਂ ਜਾ ਕੇ
ਮੇਰੇ ਪੈਰ ਚੱਲਦੇ ਤੇਰੇ ਨਾਲ
ਰੁਕ ਜਾਣ ਤੇਰੇ ਤੇ ਆਕੇ
ਮੈਂ ਆ ਰਿਹਾ ਸਭ ਰਾਹਾਂ ਤੇ
ਤੇਰੇ ਪੈਰਾਂ ਦੇ ਨਾਲ ਚਲਣ ਲਈ
ਤੇਰੇ ਸਾਹਾਂ ਦੇ ਵਿੱਚ ਰਲਣ ਲਈ
ਸਾਡੀ ਜ਼ਿੰਦਗੀ ਪੂਰੀ ਕਰਨ ਲਈ
ਤੈਨੂੰ ਆਕੇ ਮੇਰਾ ਕਰਨ ਲਈ
ਮੈਂ ਆ ਰਿਹਾ…
Rumaal music video
The music video “Main Aa Reha” is directed by Dilsher Singh & Khushpal Singh, and sung by Juss. This music video features Juss and Nickita Arora, in captivating roles. Stay tuned to Telugu2Lyrics.Com to discover the lyrics of this amazing song!