Skip to content

Carti Lyrics – Shubh

    Carti Lyrics from The Album Sicario: The stunning Punjabi song is sung by Shubh, and composed by MakDouble while the lovely lyrics of ‘Carti’ are penned down by Shubh. So, let’s dive into the lyrics of this song in detail.

    Song Credits

    📌 TitleCarti
    🎤 Singer(s)Shubh
    ✍🏻 Songwriter(s)Shubh
    🎶Music (s)MakDouble
    🏷️LabelShubh

    Carti Lyrics – Shubh

    English

    Aye,
    Sone Rangi Carti Rakhan Akhan Te Laake
    Vadhu Di Landi-buchi Rakha Dabka Ke
    Paunde Aa Duhai Tere Shehar Vich Aa Ke
    Att Chakne Di Jimmewari Saade Naa Te
    Sone Rangi Carti Rakhan Akhan Te Laake
    Vadhu Di Landi-buchi Rakha Dabka Ke
    Paunde Aa Duhai Tere Shehar Vich Aa Ke
    Att Chakne Di Jimmewari Saade Naa Te

    Dekhdi Mundeer Duron Two Side Door Ni
    Pent House Book Kitta Hatred Floor Ni
    Bolde Aa Ghatt Te Tarakki Kare Shorr Ni
    Mukri Jubaan Ton Jo Bande Hone Hor Ni

    Khade Pair Dedh Lakh Gaddi Te Laate
    Disda Ae Munh Vichon Akkan Lashka Ke
    Chhanni Banada Body Pittal Langha Ke
    Galme Nu Hath Paa Jau Dass Ki Majaak Ae

    Sone Rangi Carti Rakhan Akhan Te Laake
    Vadhu Di Landi-buchi Rakha Dabka Ke
    Paunde Aa Duhai Tere Shehar Vich Aa Ke
    Att Chakne Di Jimmewari Saade Naa Te
    Sone Rangi Carti Rakhan Akhan Te Laake
    Vadhu Di Landi-buchi Rakha Dabka Ke
    Paunde Aa Duhai Tere Shehar Vich Aa Ke
    Att Chakne Di Jimmewari Saade Naa Te

    Asle Do Type De, Maitho Reh Gap Te
    Gallan No Cap Te Long Time Ton Paun Time Te
    Bande Shehar Shehar Ch, Teri Paed Paed Te
    Karran Fire Fire Je Tehr Tehr Naal Vair Dher De

    Saare De Saare Pital Rakhan Jehbi Vich Pa Ke
    Kadh’da Bhulekhe Sidha Matthe Te Tika Ke Ni
    Darr Naa Kise Da Aaya Taur Di Likha Ke
    Mangda Ni Dinni Ae Salaaha Aitthe Aa Ke

    Sone Rangi Carti Rakhan Akhan Te Laake
    Vadhu Di Landi-buchi Rakha Dabka Ke
    Paunde Aa Duhai Tere Shehar Vich Aa Ke
    Att Chakne Di Jimmewari Saade Naa Te
    Sone Rangi Carti Rakhan Akhan Te Laake
    Vadhu Di Landi-buchi Rakha Dabka Ke
    Paunde Aa Duhai Tere Shehar Vich Aa Ke
    Att Chakne Di Jimmewari Saade Naa Te

    ਪੰਜਾਬੀ

    ਅਏ,
    ਸੋਨੇ ਰੰਗੀ ਕਾਰਤੀ ਰੱਖਾਂ ਅੱਖਾਂ ਤੇ ਲਾ ਕੇ
    ਵਧੂ ਦੀ ਲਾਂਦੀ-ਬੁੱਚੀ ਰੱਖਾ ਦੱਬਕਾ ਕੇ
    ਪਾਉਂਦੇ ਆ ਦੁਹਾਈ ਤੇਰੇ ਸ਼ਹਿਰ ਵਿੱਚ ਆ ਕੇ
    ਅੱਤ ਚਕਨੇ ਦੀ ਜਿੰਮੇਵਾਰੀ ਸਾਡੇ ਨਾ ਤੇ
    ਸੋਨੇ ਰੰਗੀ ਕਾਰਤੀ ਰੱਖਾਂ ਅੱਖਾਂ ਤੇ ਲਾ ਕੇ
    ਵਧੂ ਦੀ ਲਾਂਦੀ-ਬੁੱਚੀ ਰੱਖਾ ਦੱਬਕਾ ਕੇ
    ਪਾਉਂਦੇ ਆ ਦੁਹਾਈ ਤੇਰੇ ਸ਼ਹਿਰ ਵਿੱਚ ਆ ਕੇ
    ਅੱਤ ਚਕਨੇ ਦੀ ਜਿੰਮੇਵਾਰੀ ਸਾਡੇ ਨਾ ਤੇ

    ਦੇਖਦੀ ਮੁੰਦੇਰ ਦੂਰੇਨ ਟੂ ਸਾਈਡ ਡੋਰ ਨੀ
    ਪੈਂਟ ਹਾਊਸ ਬੁੱਕ ਕੀਤਾ ਹੈਟਰਡ ਫਲੋਰ ਨੀ
    ਬੋਲਦੇ ਆ ਘੱਟ ਤੇ ਤਰੱਕੀ ਕਰੇ ਸ਼ੋਰ ਨੀ
    ਮੁਕਰੀ ਜੁਬਾਨ ਤੋਂ ਜੋ ਬੰਦੇ ਹੋਣੇ ਹੋਰ ਨੀ

    ਖੜੇ ਪੈਰ ਦੇਧ ਲੱਖ ਗੱਡੀ ਤੇ ਲਾਤੇ
    ਦਿਸਦਾ ਆ ਮੂੰਹ ਵਿਚੋਂ ਅੱਖਾਂ ਲਸ਼ਕਾ ਕੇ
    ਛੱਨੀ ਬਨਾਦਾ ਬਾਡੀ ਪਿਤਲ ਲੰਘਾ ਕੇ
    ਗਲਮੇ ਨੂ ਹੱਥ ਪਾ ਜਾ ਦੇਸ ਕੀ ਮਜ਼ਾਕ ਐ

    ਸੋਨੇ ਰੰਗੀ ਕਾਰਤੀ ਰੱਖਾਂ ਅੱਖਾਂ ਤੇ ਲਾ ਕੇ
    ਵਧੂ ਦੀ ਲਾਂਦੀ-ਬੁੱਚੀ ਰੱਖਾ ਦੱਬਕਾ ਕੇ
    ਪਾਉਂਦੇ ਆ ਦੁਹਾਈ ਤੇਰੇ ਸ਼ਹਿਰ ਵਿੱਚ ਆ ਕੇ
    ਅੱਤ ਚਕਨੇ ਦੀ ਜਿੰਮੇਵਾਰੀ ਸਾਡੇ ਨਾ ਤੇ
    ਸੋਨੇ ਰੰਗੀ ਕਾਰਤੀ ਰੱਖਾਂ ਅੱਖਾਂ ਤੇ ਲਾ ਕੇ
    ਵਧੂ ਦੀ ਲਾਂਦੀ-ਬੁੱਚੀ ਰੱਖਾ ਦੱਬਕਾ ਕੇ
    ਪਾਉਂਦੇ ਆ ਦੁਹਾਈ ਤੇਰੇ ਸ਼ਹਿਰ ਵਿੱਚ ਆ ਕੇ
    ਅੱਤ ਚਕਨੇ ਦੀ ਜਿੰਮੇਵਾਰੀ ਸਾਡੇ ਨਾ ਤੇ

    ਅਸਲੇ ਦੋ ਟਾਈਪ ਦੇ, ਮੈਥੋ ਰਹ ਗੈਪ ਤੇ
    ਗੱਲਾਂ ਨੋ ਕੈਪ ਤੇ ਲੌਂਗ ਟਾਈਮ ਤੋ ਪਾਉਂ ਟਾਈਮ ਤੇ
    ਬੰਦੇ ਸ਼ਹਰ-ਸ਼ਹਰ ਚ, ਤੇਰੀ ਪੈਡ ਪੈਡ ਤੇ
    ਕਰਨ ਫਾਇਰ ਫਾਇਰ ਜੇ ਥੇਰ ਥੇਰ ਨਾਲ ਵੈਰ ਢੇਰ ਦੇ

    ਸਾਰੇ ਦੇ ਸਾਰੇ ਪਿਤਲ ਰੱਖਾਂ ਜੇਬੀ ਵਿਚ ਪਾ ਕੇ
    ਕੱਢਦਾ ਭੁਲੈਖੇ ਸਿੱਧਾ ਮੱਠੇ ਤੇ ਟਿਕਾ ਕੇ ਨੀ
    ਡਰ ਨਾ ਕਿਸੇ ਦਾ ਆਇਆ ਤੌਰ ਦੀ ਲਿਖਾ ਕੇ
    ਮੰਗਦਾ ਨੀ ਦਿਨੀ ਐ ਸਲਾਹਾ ਐਥੇ ਆ ਕੇ

    ਸੋਨੇ ਰੰਗੀ ਕਾਰਤੀ ਰੱਖਾਂ ਅੱਖਾਂ ਤੇ ਲਾ ਕੇ
    ਵਧੂ ਦੀ ਲਾਂਦੀ-ਬੁੱਚੀ ਰੱਖਾ ਦੱਬਕਾ ਕੇ
    ਪਾਉਂਦੇ ਆ ਦੁਹਾਈ ਤੇਰੇ ਸ਼ਹਿਰ ਵਿੱਚ ਆ ਕੇ
    ਅੱਤ ਚਕਨੇ ਦੀ ਜਿੰਮੇਵਾਰੀ ਸਾਡੇ ਨਾ ਤੇ
    ਸੋਨੇ ਰੰਗੀ ਕਾਰਤੀ ਰੱਖਾਂ ਅੱਖਾਂ ਤੇ ਲਾ ਕੇ
    ਵਧੂ ਦੀ ਲਾਂਦੀ-ਬੁੱਚੀ ਰੱਖਾ ਦੱਬਕਾ ਕੇ
    ਪਾਉਂਦੇ ਆ ਦੁਹਾਈ ਤੇਰੇ ਸ਼ਹਿਰ ਵਿੱਚ ਆ ਕੇ
    ਅੱਤ ਚਕਨੇ ਦੀ ਜਿੰਮੇਵਾਰੀ ਸਾਡੇ ਨਾ ਤੇ

    Carti Music Video

    The music video “Carti” is Visuals by Ayechirag and Mnvshr, and sung by Shubh. This music video features Shubh., in captivating roles. Stay tuned to Tamil2Lyrics.Com to discover more song lyrics like this!

    Tags: