‘Tere Warga Lyrics‘ is a beautiful Punjabi song: The enchanting song is sung by Savi Kahlon and composed by THE MASTERZ while the lovely lyrics of ‘Tere Warga‘ are penned down by Savi Kahlon. So, let’s dive into the lyrics of this song in detail.

Song Credits
Tere Warga Lyrics – Savi Kahlon
Kina Karaan Mein Pyaar Ve
Jind Dava Vaar Ve
Tu Hi Mera Sab Kuj
Tu Hi Mera Yaar Ve
Bhul Gaye Eh Jag Nu
Bhul Geya Sab Ve
Tu Hi Meri Zindagi
Te Tu Hi Mera Rab Ve
Gallaan Teriyaan Ne Mohleya
Menu Mere Kolon Kho Lea
Hasna Mein Roleya
Tu Kehra Aake Mere Dil Nu Faroleya
Kite Dava Na Gawaa
Mera Dil Darda…
Menu Mileya Na Koi Sachi Tere Warga
Yaara Mileya Na Koi Sachi Tere Warga
Takde Hi Rehan Tenu Mere Eh Nain
Gallaan Teriyaan Hi Sunde, Tere Hoke Rehan
Menu Mile Na Skoon, Menu Milda Ni Chain
Tere Naal Aa Pyaar, Tere Kol Aake Behan
Koi Rakheya Na Tere Kolon Parda
Koi Rakheya Na Parda
Menu Mileya Na Koi Sachi Tere Warga
Ve Mere Haniya… Dil Jaaniya
Chal Chad De Jo Gallaan Ne Puraaniyaan
Tere Naal Ve, Mere Khyaal Ve
Tere Naal Eh Umraan Langoniyaan
Kina Karde Aa, Dasde Je Koi Karda
Menu Mileya Na Sachi Koi Tere Warga
Dekhi Mar Na Jawa… Kuj Kar Na Jawa
Tere Toh Bagair Mera Kaun Ne
Tere Naal Sajna, Har Haal Sajna
Ve Asi Lage Aa, Ve Lage Aa Jyon Ve
ਕਿੰਨਾ ਕਰਾਂ ਮੈਂ ਪਿਆਰ ਵੇ
ਜਿੰਦ ਦਵਾ ਵਾਰ ਵੇ
ਤੂ ਹੀ ਮੇਰਾ ਸਭ ਕੁਝ
ਤੂ ਹੀ ਮੇਰਾ ਯਾਰ ਵੇ
ਭੁੱਲ ਗਏ ਇਹ ਜਗ ਨੂੰ
ਭੁੱਲ ਗਿਆ ਸਭ ਵੇ
ਤੂ ਹੀ ਮੇਰੀ ਜ਼ਿੰਦਗੀ
ਤੇ ਤੂ ਹੀ ਮੇਰਾ ਰੱਬ ਵੇ
ਗੱਲਾਂ ਤੇਰੀਆਂ ਨੇ ਮੋਹ ਲਿਆ
ਮੈਨੂੰ ਮੇਰੇ ਕੋਲੋਂ ਖੋ ਲਿਆ
ਹੱਸਣਾ ਮੈਂ ਰੋ ਲਿਆ
ਤੂੰ ਕਿਹੜਾ ਆਕੇ ਮੇਰੇ ਦਿਲ ਨੂੰ ਫਰੋਲਿਆ
ਕਿਤੇ ਦਵਾ ਨਾ ਗਵਾ
ਮੇਰਾ ਦਿਲ ਡਰਦਾ…
ਮੈਨੂੰ ਮਿਲਿਆ ਨਾ ਕੋਈ ਸੱਚੀ ਤੇਰੇ ਵਰਗਾ
ਯਾਰਾ ਮਿਲਿਆ ਨਾ ਕੋਈ ਸੱਚੀ ਤੇਰੇ ਵਰਗਾ
ਤੱਕਦੇ ਹੀ ਰਹਾਂ ਤੈਨੂੰ ਮੇਰੇ ਇਹ ਨੈਨ
ਗੱਲਾਂ ਤੇਰੀਆਂ ਹੀ ਸੁਣਦੇ, ਤੇਰੇ ਹੋਕੇ ਰਹਾਂ
ਮੈਨੂੰ ਮਿਲੇ ਨਾ ਸਕੂਨ, ਮੈਨੂੰ ਮਿਲਦਾ ਨਹੀਂ ਚੈਨ
ਤੇਰੇ ਨਾਲ ਆ ਪਿਆਰ, ਤੇਰੇ ਕੋਲ ਆਕੇ ਬਹਾਂ
ਕੋਈ ਰਖਿਆ ਨਾ ਤੇਰੇ ਕੋਲੋਂ ਪਰਦਾ
ਕੋਈ ਰਖਿਆ ਨਾ ਪਰਦਾ
ਮੈਨੂੰ ਮਿਲਿਆ ਨਾ ਕੋਈ ਸੱਚੀ ਤੇਰੇ ਵਰਗਾ
ਵੇ ਮੇਰੇ ਹਾਣਿਆ… ਦਿਲ ਜਾਨਿਆ
ਚਲ ਛੱਡ ਦੇ ਜੋ ਗੱਲਾਂ ਨੇ ਪੁਰਾਣੀਆਂ
ਤੇਰੇ ਨਾਲ ਵੇ, ਮੇਰੇ ਖਿਆਲ ਵੇ
ਤੇਰੇ ਨਾਲ ਇਹ ਉਮਰਾਂ ਲੰਘੋਣੀਆਂ
ਕਿੰਨਾ ਕਰਦੇ ਆ, ਦੱਸਦੇ ਜੇ ਕੋਈ ਕਰਦਾ
ਮੈਨੂੰ ਮਿਲਿਆ ਨਾ ਸੱਚੀ ਕੋਈ ਤੇਰੇ ਵਰਗਾ
ਦੇਖੀ ਮਰ ਨਾ ਜਾਵਾਂ… ਕੁਝ ਕਰ ਨਾ ਜਾਵਾਂ
ਤੇਰੇ ਤੋਂ ਬਗੈਰ ਮੇਰਾ ਕੌਣ ਨੇ
ਤੇਰੇ ਨਾਲ ਸਜਣਾ, ਹਰ ਹਾਲ ਸਜਣਾ
ਵੇ ਅਸੀਂ ਲੱਗੇ ਆ, ਵੇ ਲੱਗੇ ਆ ਜਿਉਂ ਵੇ
Tere Warga music video
The music video “Tere Warga” is directed by SAM MALHI, and sung by Darshan Raval. This music video features Savi Kahlon, in captivating roles. Stay tuned to Telugu2Lyrics.Com to discover the lyrics of this amazing song!